21 ਜਨਵਰੀ 2024: ਉਧਰ ਜ਼ਿਲ੍ਹੇ ਫ਼ਾਜ਼ਿਲਕਾ ਦੇ ਅਬੋਹਰ ‘ਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਸੀਂ ਆਪਣੀ ਕਿੰਨੂ ਦੀ ਫਸਲ ਅਯੁੱਧਿਆ ਭੇਜਣਾ ਚਾਹੁੰਦੇ ਹਾਂ| ਜੇਕਰ ਕੇਂਦਰ ਸਰਕਾਰ ਚਾਹੇ ਤਾਂ ਉਹ ਆਪਣੇ ਖੇਤਾਂ ‘ਚੋਂ ਕਿੰਨੂ ਦੀ ਫਸਲ ਚੁੱਕ ਕੇ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ‘ਚ ਲੰਗਰ ਲਗਾ ਸਕਦੇ ਹਨ|
