ਅਬਲੋਵਾਲ ਇਲਾਕੇ ਵਿੱਚ 22 ਸਾਲਾ ਨੌਜਵਾਨ ਦਾ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚੋਂ ਤਿੰਨ ਦੀ ਪਛਾਣ ਅੰਸ਼ ਵਾਸੀ ਪਸਿਆਣਾ, ਅਮਨ ਵਾਸੀ ਗਊਸ਼ਾਲਾ ਰੋਡ ਪਟਿਆਲਾ ਅਤੇ ਯੁਵਰਾਜ ਵਾਸੀ ਕਾਹਲਵਾਂ ਪਟਿਆਲਾ ਵਜੋਂ ਹੋਈ ਹੈ।
