ਚੱਲਦੀ ਗੱਡੀ ‘ਚ ਲੱਗੀ ਅੱਗ, CU ਦੇ ਪ੍ਰੋਫੈਸਰ ਦੀ 2 ਧੀਆਂ ਸਮੇਤ ਮੌਤ ਹੋਈ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਇਲਾਕੇ ਵਿੱਚ ਇੱਕ ਗੱਡੀ ਨੂੰ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜਣੇ ਝੁਲਸ ਗਏ,ਪੂਰਾ ਪਰਿਵਾਰ ਦੀਵਾਲੀ ਮਨਾ ਕੇ ਵਾਪਸ ਚੰਡੀਗੜ੍ਹ ਆ ਰਿਹਾ ਸੀ