19 ਮਾਰਚ 2024: ਚੰਡੀਗੜ੍ਹ ਦੇ ਕਿਸ਼ਨਗੜ ਵਿਚ ਪੁਲਿਸ ਵਲੋਂ ਗੁਪਤ ਸੁਚਨਾ ਦੇ ਅਧਾਰ ਤੇ ਇਕ ਨਰਸਰੀ ਵਿਚ ਛਾਪੇਮਾਰੀ ਕੀਤੀ ਗਈ ਜਿਥੇ ਨਰਸਰੀ ਦੀ ਆੜ ਵਿਚ ਅਫੀਮ ਦੀ ਖੇਤੀ ਕਤੀ ਜਾ ਰਹੀ ਸੀ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਅਫੀਮ ਦੇ ਬੁਟਿਆ ਨੂੰ ਕਬਜੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੇਰ ਰਾਤ ਛਾਪਾ ਮਾਰ ਕੇ ਉਥੋਂ ਅਫੀਮ ਦੇ 725 ਪੌਦੇ ਬਰਾਮਦ ਕੀਤੇ ਗਏ। ਡੀਸੀਸੀ ਨੇ ਧਾਰਾ 18 (ਸੀ) ਐਨਡੀਪੀਐਸ ਤਹਿਤ ਕੇਸ ਵਿੱਚ ਕਾਰਵਾਈ ਕੀਤੀ।