21 ਜਨਵਰੀ 2024: ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ 6 ਲੋਕਾਂ ਨੂੰ 9 ਪਿਸਟਲ 32 ਬੋਰ, 10 ਮੈਗਜ਼ੀਨ 35 ਜ਼ਿੰਦਾ ਕਾਰਤੂਸ ਅਤੇ 15000 ਡਰੱਗ ਮਨੀ ਅਤੇ 1.50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ|