ਖਨੌਰੀ ਬਾਰਡਰ ਤੇ ਧਰਨੇ ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ | ਕਿਸਾਨ ਕਰਨੈਲ ਸਿੰਘ ਦੀ ਤਬੀਅਤ ਵਿਗੜਨ ਕਾਰਨ ਮੌਤ | 50 ਸਾਲ ਦਾ ਸੀ ਕਿਸਾਨ ਕਰਨੈਲ ਸਿੰਘ | ਸਮਾਣਾ ਦੇ ਅਰਨੋ ਪਿੰਡ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ | 13 ਫਰਵਰੀ ਤੋਂ ਕਿਸਾਨੀ ਮੋਰਚੇ ਚ ਸ਼ਾਮਲ ਸੀ ਕਰਨੈਲ ਸਿੰਘ।