ਟੋਰਾਂਟੋ : ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਜੈਸ਼ਪਰ ਦੇ Jasper National Park ਵਿਚ ਲੱਗੀ ਅੱਗ ਹੁਣ Jasper ਸ਼ਹਿਰ ਤੱਕ ਪਹੁੰਚ ਗਈ ਹੈ। ਕਈ ਇਮਾਰਤਾਂ ਅਤੇ ਹੋਟਲ ਵੀ ਇਸ ਦੀ ਲਪੇਟ ਵਿਚ ਆ ਗਏ ਨੇ।
ਵਰਨਣਯੋਗ ਹੈ ਕਿ ਜੈਸਪਰ ਜੰਨਤ ਹੈ, ਬਹੁਤ ਹੀ ਸੋਹਣਾ ਹੈ। ਹੁਣ ਜੇਕਰ ਮੀਂਹ ਪਿਆ ਜਾਂ ਹਵਾ ਰੁੱਖ ਬਦਲਿਆ ਤਾਂ ਹੀ ਇਸ ਅੱਗ ਤੇ ਕਾਬੂ ਪੈ ਸਕਦਾ ।
