ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਇਕ ਹਵਾਈ ਹਮਲੇ ਵਿਚ ਹਿਜ਼ਬੁੱਲਾ ਦੇ ਬਿੰਤ ਜਬੇਲ ਖੇਤਰ ਦੇ ਕਮਾਂਡਰ ਅਹਿਮਦ ਜਾਫਰ ਮਾਤੌਕ ਦੀ ਮੌਤ ਹੋ ਗਈ। ਇੱਕ ਦਿਨ ਬਾਅਦ, ਉਸ ਦਾ ਉੱਤਰਾਧਿਕਾਰੀ ਅਤੇ ਬਿੰਤ ਜਬੇਲ ਖੇਤਰ ਵਿੱਚ ਤੋਪਖਾਨੇ ਦਾ ਮੁਖੀ ਮਾਰਿਆ ਗਿਆ।