ਅਸਾਮ ਦੇ ਸਿਲਚਰ ਵਿੱਚ ਸ਼ਿਲਾਂਗ ਪੱਟੀ ਖੇਤਰ ਵਿੱਚ ਸਥਿਤ ਚਾਰ ਮੰਜ਼ਿਲਾ ਇਮਾਰਤ ਦੀ ਉਪਰਲੀ ਮੰਜ਼ਿਲ ਵਿੱਚ ਅੱਗ ਲੱਗ ਗਈ। ਇੱਥੇ ਇੱਕ ਕੰਪਿਊਟਰ ਸੈਂਟਰ ਕੰਮ ਕਰਦਾ ਹੈ। ਧਮਾਕੇ ਤੋਂ ਬਾਅਦ ਇਮਾਰਤ ਨੂੰ ਅੱਗ ਲੱਗ ਗਈ। ਸੈਂਟਰ ਵਿੱਚ ਆਉਣ ਵਾਲੀਆਂ ਕਈ ਲੜਕੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਅੱਗ ‘ਤੇ ਕਾਬੂ ਪਾਉਣ ‘ਚ ਲੱਗੀ ਹੋਈ ਹੈ।
ਅਸਮ ਦੇ ਸਿਲਚਰ ‘ਚ ਕੰਪਿਊਟਰ ਸੈਂਟਰ ‘ਚ ਲੱਗੀ ਅੱਗ, ਕਈ ਲੜਕੀਆਂ ਫਸੀਆਂ
Related Articles
World News Bulletin(19 FEB 2026)
- February 19, 2026
