ਅਮਰੀਕੀ ਸਰਕਾਰ ਨੇ ਐਲੋਨ ਮਸਕ ਦੀ ਮੁਹਿੰਮ ਅਮਰੀਕਾ ਪੀਏਸੀ ਨੂੰ ਚੇਤਾਵਨੀ ਦਿੱਤੀ ਹੈ। ਇਸ ਤਹਿਤ ਮਸਕ ਨੇ ਅਮਰੀਕਾ ‘ਚ ਚੋਣਾਂ ਤੋਂ ਪਹਿਲਾਂ ਵੋਟ ਪਾਉਣ ਵਾਲੇ ਵੋਟਰਾਂ ਨੂੰ 1 ਮਿਲੀਅਨ ਡਾਲਰ (8.4 ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ ਸੀ। ਸੀਐਨਐਨ ਮੁਤਾਬਕ ਨਿਆਂ ਵਿਭਾਗ ਨੇ ਕਿਹਾ ਕਿ ਇਹ ਗ਼ੈਰ-ਕਾਨੂੰਨੀ ਹੈ।