BTV BROADCASTING

ਧਮਾਕੇ ਦੇ 8 ਦਿਨਾਂ ਬਾਅਦ ਖੁੱਲ੍ਹਿਆ ਬੈਂਗਲੁਰੂ ਦਾ ਰਾਮੇਸ਼ਵਰਮ ਕੈਫੇ

9 ਮਾਰਚ 2024: ਬੈਂਗਲੁਰੂ, ਕਰਨਾਟਕ ਵਿੱਚ ਮਸ਼ਹੂਰ ਰਾਮੇਸ਼ਵਰਮ ਕੈਫੇ ਸ਼ਨੀਵਾਰ (9 ਮਾਰਚ) ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ। ਇੱਥੇ 1…

ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਪਹੁੰਚ PM ਮੋਦੀ ਨੇ ਹਾਥੀ ‘ਤੇ ਸਵਾਰ ਹੋ ਕੇ ਕੀਤੀ ਜੰਗਲ ਸਫਾਰੀ

9 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਸਾਮ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਸਵੇਰੇ ਕਾਜ਼ੀਰੰਗਾ ਨੈਸ਼ਨਲ ਪਾਰਕ ਪਹੁੰਚੇ। ਉਹ…

ਆਈ.ਐਮ.ਡੀ ਨੇ ਬਾਰਿਸ਼ ਦਾ ਅਲਰਟ ਕੀਤਾ ਜਾਰੀ,ਦੇਖਣ ਨੂੰ ਮਿਲ ਸਕਦੀ ਹੈ ਭਾਰੀ ਬਰਫ਼ਬਾਰੀ

9 ਮਾਰਚ 2024: ਮੌਸਮ ਵਿਭਾਗ ਨੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD)…

ਕੌਣ ਹੈ ਸੁਧਾ ਮੂਰਤੀ?, ਜਾਣੋ ਸੁਧਾ ਮੂਰਤੀ ਦਾ ਪਰਿਵਾਰਕ ਪਿਛੋਕੜ

9 ਮਾਰਚ 2024: ਸੁਧਾ ਮੂਰਤੀ ਇੱਕ ਮਸ਼ਹੂਰ ਸਮਾਜ ਸੇਵਿਕਾ ਅਤੇ ਲੇਖਿਕਾ ਹੈ। ਸੁਧਾ ਮੂਰਤੀ ਨੇ ਅੱਠ ਨਾਵਲ ਲਿਖੇ ਹਨ। ਉਹ…

ਸੁਧਾ ਮੂਰਤੀ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ, ਪੀਐਮ ਮੋਦੀ ਨੇ ਕੀਤਾ ਐਲਾਨ

8 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਵੱਲੋਂ ਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਦੀ ਪਤਨੀ ਅਤੇ ਸਮਾਜਿਕ…

CBI ਨੇ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

8 ਮਾਰਚ 2024: ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਮਨੁੱਖੀ ਤਸਕਰੀ ਦੇ ਉਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਵਿਦੇਸ਼ਾਂ ਵਿੱਚ…

LPG ਸਿਲੰਡਰ ਦੀ ਕੀਮਤ ‘ਚ ਆਇਆ ਬਦਲਾਅ, PM ਮੋਦੀ ਨੇ ਮਹਿਲਾ ਦਿਵਸ ‘ਤੇ ਮਹਿਲਾਵਾਂ ਨੂੰ ਦਿੱਤਾ ਤੋਹਫ਼ਾ

8 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਦਿਵਸ ਵਾਲੇ ਦਿਨ ਐਲਪੀਜੀ ਸਿਲੰਡਰ ਦੀ ਕੀਮਤ 100 ਰੁਪਏ ਘਟਾਉਣ ਦਾ…

ਕੱਲ੍ਹ ਨੂੰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੀਆਂ ਔਰਤਾਂ

7 ਮਾਰਚ 2024: ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ’ਚ 13 ਫਰਵਰੀ ਤੋਂ ਚੱਲ ਰਿਹਾ…

ਪਹਿਲੀ ਵਾਰ ਬੀਐਸਈ ਸੈਂਸੈਕਸ 74000 ਦੇ ਉੱਪਰ ਪਹੁੰਚਿਆ

7 ਮਾਰਚ 2024: ਅਮਰੀਕੀ ਬਾਜ਼ਾਰਾਂ ‘ਚ ਮਜ਼ਬੂਤ ​​ਰੁਖ ਅਤੇ ਵਿਦੇਸ਼ੀ ਪੂੰਜੀ ਦੇ ਵਧਦੇ ਪ੍ਰਵਾਹ ਵਿਚਾਲੇ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ…

CNG 2.50 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਸਸਤੀ

7 ਮਾਰਚ 2024: ਲੋਕ ਸਭ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮਹਿੰਗੀ ਸੀਐਨਜੀ ਤੋਂ ਰਾਹਤ ਮਿਲਣ ਜਾ ਰਹੀ ਹੈ। ਸੀਐਨਜੀ ਦੀ…