BTV BROADCASTING

PRTC ਦੀ ਬੱਸ ਨਾਲ ਐਕਸੀਡੈਂਟ, ਇੱਕ ਦੀ ਮੌ.ਤ!

PRTC ਦੀ ਬੱਸ ਨਾਲ ਐਕਸੀਡੈਂਟ, ਇੱਕ ਦੀ ਮੌ.ਤ!

ਪਟਿਆਲਾ ਸੰਗਰੂਰ ਹਾਈਵੇ ਕਾਲਾ ਝਾੜ ਟੋਲ ਪਲਾਜ਼ਾ ਉੱਪਰ ਇੱਕ ਗੱਡੀ ਅਤੇ ਪੀਆਰਟੀਸੀ ਦੀ ਬੱਸ ਦੇ ਵਿੱਚ ਹੋਈ ਜ਼ੋਰਦਾਰ ਟੱਕਰ ਅਤੇ ਇਸ ਦੇ ਵਿੱਚ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਬੀਏ ਦੀ ਪੜ੍ਹਾਈ ਕਰ ਰਹੇ ਲੜਕਾ ਤੇ ਲੜਕੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਗੰਭੀਰ ਹਾਲਾਤ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਲੜਕੇ ਦੀ ਮੌਤ ਹੋ ਚੁੱਕੀ ਹੈ ਤੇ ਲੜਕੀ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਦੱਸ ਦੀਏ ਕਿ ਮ੍ਰਿਤਕ ਨੌਜਵਾਨ 18 ਤੋਂ 20 ਸਾਲ ਦਾ ਹੈ ਜਿਸ ਦਾ ਨਾਮ ਸ਼ਿਵ ਮਣੀ ਹੈ ਅਤੇ ਇਹ ਚੰਨੋ ਦਾ ਰਹਿਣ ਵਾਲਾ ਹੈ।
ਗੱਡੀ ਦੇ ਵਿੱਚ ਇਸ ਦੇ ਨਾਲ ਹੀ ਪੜ੍ਹਾਈ ਕਰ ਰਹੀ ਲੜਕੀ ਗਭੀ ਰੂਪ ਦੇ ਵਿੱਚ ਪਟਿਆਲਾ ਦੀ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਭਰਤੀ ਹੈ।।

Related Articles

Leave a Reply