BTV BROADCASTING

Watch Live

CANADA NEWS : ਐਡਮਿੰਟਨ ’ਚ 22 ਸਾਲਾ  ਨੌਜਵਾਨ ਦਾ ਹੋਇਆ murder

CANADA NEWS : ਐਡਮਿੰਟਨ ’ਚ 22 ਸਾਲਾ ਨੌਜਵਾਨ ਦਾ ਹੋਇਆ murder

ਐਡਮਿੰਟਨ : ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਏ ਇਕ ਪੰਜਾਬੀ ਨੌਜਵਾਨ ਦਾ ਐਡਮਿੰਟਨ ’ਚ ਇਕ ਗੋਰੇ ਨੇ ਕਤਲ ਕਰ ਦਿੱਤਾ। ਡਾਊਨਟਾਊਨ ’ਚ 101 ਸਟਰੀਟ ਤੇ 102 ਐਵੇਨਿਊ ਦੀ ਪਾਰਕਿੰਗ ’ਚ ਪੰਜਾਬੀ ਮੂਲ ਦੇ 22 ਸਾਲਾ ਜਸ਼ਨਦੀਪ ਸਿੰਘ ਮਾਨ ’ਤੇ ਇਕ ਗੋਰੇ ਨੇ ਬਾਕਸ ਕਟਰ ਨਾਲ ਹਮਲਾ ਕਰ ਦਿੱਤਾ। ਪੁਲਿਸ ਮੁਤਾਬਕ ਜ਼ਖਮੀ ਹਾਲਤ ’ਚ ਜਸ਼ਨਦੀਪ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ 40 ਸਾਲਾ ਐਡਗਰ ਵੈਸਨਰ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ’ਤੇ ਸੈਕੰਡ ਡਿਗਰੀ ਕਤਨ ਦੇ ਦੋਸ਼ ਲਗਾਏ ਗਏ ਹਨ। ਮਾਨ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਾਡਲਾ ਦਾ ਵਸਨੀਕ ਸੀ।

Related Articles

Leave a Reply