BTV BROADCASTING

ਉੱਤਰੀ ਓਨਟਾਰੀਓ ਵਿੱਚ ਬੱਚੇ ਦੀ ਮੌਤ ਨੂੰ ਲੈ ਕੇ ਮਰਦ ਅਤੇ ਔਰਤ ਉੱਤੇ ਕਤਲ ਦਾ ਦੋਸ਼

ਵਿਕਵਮਾਈਕਾਂਗ ਫਸਟ ਨੇਸ਼ਨ ਦੇ ਦੋ ਵਿਅਕਤੀਆਂ ‘ਤੇ ਮਈ ਵਿੱਚ ਇੱਕ ਨਵਜੰਮੇ ਬੱਚੇ ਦੀ ਮੌਤ ਦੇ ਸਬੰਧ ਵਿੱਚ ਦੋਸ਼ ਲਗਾਇਆ ਗਿਆ…

ਏਅਰ ਕੈਨੇਡਾ ਪਾਇਲਟ ਕੰਟਰੈਕਟ ਗੱਲਬਾਤ ਦੌਰਾਨ flexible ਟਿਕਟ ਰੀਬੁਕਿੰਗ ਦੀ ਕਰੇਗਾ ਪੇਸ਼ਕਸ਼

ਏਅਰ ਕੈਨੇਡਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ 21 ਦਿਨਾਂ ਦੀ ਕੂਲਿੰਗ-ਆਫ ਮਿਆਦ ਦੇ ਅੰਤ ‘ਤੇ ਸੰਭਾਵਿਤ ਪਾਇਲਟਾਂ ਦੀ ਹੜਤਾਲ ‘ਤੇ…

ਖਾਲਿਸਤਾਨ ਮੁਹਿੰਮ ਨੂੰ ਸੰਭਾਲਣ ਵਾਲੇ ਕਾਰਕੁਨ ਨੂੰ ਜਾਨਲੇਵਾ ਖ਼ਤਰੇ ਦੀ ਚੇਤਾਵਨੀ

ਸਿੱਖ ਗੁਰਦੁਆਰਾ ਸਾਹਿਬ ਦੇ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਖਾਲਿਸਤਾਨ ਦੀ ਆਜ਼ਾਦੀ ਦੀ ਮੁਹਿੰਮ ਦੀ ਕਮਾਨ ਸੰਭਾਲਣ ਵਾਲੇ ਇੰਦਰਜੀਤ ਸਿੰਘ…

‘ਧੂਮ’ ਦੇ 20 ਸਾਲ ਪੂਰੇ ਹੋਣ ‘ਤੇ ਈਸ਼ਾ ਦਿਓਲ ਨੇ ਕਿਹਾ, ‘ਸੈੱਟ ‘ਤੇ ਕਿਸੇ ਨੂੰ ਵੀ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਸੀ’

ਫਿਲਮ ‘ਧੂਮ’ ਨੂੰ 27 ਅਗਸਤ 2024 ਨੂੰ ਰਿਲੀਜ਼ ਹੋਏ 20 ਸਾਲ ਹੋ ਗਏ ਹਨ। ਇਹ ਫਿਲਮ ਅੱਜ ਵੀ ਦਰਸ਼ਕਾਂ ਵਿੱਚ…

ਬਲੋਚਿਸਤਾਨ ‘ਚ 130 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ 130 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪਾਕਿਸਤਾਨੀ…

ਐਕਟਿਵਾ ਸਵਾਰ ਨੌਜਵਾਨ ਨੇ ਦਿਨ ਦਿਹਾੜੇ ਕੀਤੀ ਵਾਰਦਾਤ ਨੂੰ ਅੰਜਾਮ, ਪੁਲਿਸ ਜਾਂਚ ‘ਚ ਜੁਟੀ

ਦਿਨ-ਦਿਹਾੜੇ ਭੋਲਾ ਕਾਲੋਨੀ ‘ਚ ਇਕ ਦੁਕਾਨ ਤੋਂ ਐਕਟਿਵਾ ਸਵਾਰ ਚੋਰ ਚੋਰੀ ਕਰ ਕੇ ਲੈ ਗਏ। ਉਸ ਨੇ ਦੁਕਾਨ ਦਾ ਸ਼ਟਰ…

ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ…

ਗੁਜਰਾਤ ‘ਚ ਹੜ੍ਹ ਕਾਰਨ 3 ਲੋਕਾਂ ਦੀ ਮੌਤ, 30 ਟਰੇਨਾਂ ਰੱਦ, 22 ਰਾਜ ਮਾਰਗ ਬੰਦ

ਲਗਾਤਾਰ ਮੀਂਹ ਕਾਰਨ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ। ਪਿਛਲੇ 24 ਘੰਟਿਆਂ ਵਿੱਚ 3 ਲੋਕਾਂ ਦੀ ਮੌਤ…

ਕੋਲਕਾਤਾ ਬਲਾਤਕਾਰ-ਕਤਲ ਮਾਮਲਾ, ਵਿਦਿਆਰਥੀਆਂ ਦਾ ਰੋਸ ਮਾਰਚ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ 8-9 ਅਗਸਤ ਨੂੰ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਵਿਰੁੱਧ ਵਿਦਿਆਰਥੀ ਅਤੇ ਮਜ਼ਦੂਰ ਜਥੇਬੰਦੀਆਂ…

ਸ਼ਰਾਬ ਨੀਤੀ ਘਪਲੇ ਦੇ ਮਾਮਲੇ ‘ਚ ਸੀ. ਕਵਿਤਾ ਨੂੰ ਜ਼ਮਾਨਤ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੇਤਾ ਅਤੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਦੇ ਦੋਸ਼ੀ ਤੇਲੰਗਾਨਾ ਦੇ ਸਾਬਕਾ…