BTV BROADCASTING

ASI ਨੂੰ ਹਸਪਤਾਲ ਪਹੁੰਚਾਉਣ ਵਾਲਾ ਆਟੋ ਡਰਾਈਵਰ ਆਇਆ ਸਾਹਮਣੇ

ASI ਨੂੰ ਹਸਪਤਾਲ ਪਹੁੰਚਾਉਣ ਵਾਲਾ ਆਟੋ ਡਰਾਈਵਰ ਆਇਆ ਸਾਹਮਣੇ

20 ਜਨਵਰੀ 2024: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਲਈ ਲਿਆਉਂਦੇ ਇੱਕ ਮੁਲਜ਼ਮ ਦੇ ਭੱਜਣ ਪਿੱਛੇ ਭੱਜੇ ਪੁਲਿਸ ਨੇ ਇੱਕ ਏਐਸਆਈ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਜਾਣਕਾਰੀ ਮੁਤਾਬਿਕ ਇਹ ਏਐਸਆਈ ਮੁਲਜਮ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਲਈ ਲੈ ਕੇ ਆਇਆ ਸੀ। ਜਿਸ ਦੌਰਾਨ ਮੁਲਜ਼ਮ ਚਕਨਾ ਦੇ ਕੇ ਭੱਜ ਗਿਆ ਜਿਸ ਦੌਰਾਨ ਇਸ ਏਐਸਆਈ ਨੇ ਪਿੱਛਾ ਕਰਦੇ ਹੋਏ ਉਸ ਮੁਲਜਮ ਨੂੰ ਕਾਬੂ ਕਰ ਲਿਆ ਅਤੇ ਜਿਸ ਦੌਰਾਨ ਉਸ ਨੂੰ ਸਿਵਿਲ ਹਸਪਤਾਲ ਵਾਪਸ ਲੈ ਕੇ ਆਇਆ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਏਐਸਆਈ ਵੱਲੋਂ ਕੜੀ ਭੱਜ ਦੌੜ ਕਰਕੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਸੀ ਜਿਸ ਦੌਰਾਨ ਉਸ ਨੂੰ ਕਾਫੀ ਸਾਹ ਚੜ ਗਿਆ ਸੀ ਜਿਸ ਦੌਰਾਨ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਆਉਂਦੇ ਹੀ ਉਸ ਦੀ ਹਾਰਟ ਅਟੈਕ ਕਰਕੇ ਮੌਤ ਹੋ ਗਈ ਸੀ।

Related Articles

Leave a Reply