BTV BROADCASTING

Watch Live

Afghanistan ਨੇ Pakistan ਨੂੰ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ੀ ਦਿੱਤਾ ਕਰਾਰ

Afghanistan ਨੇ Pakistan ਨੂੰ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ੀ ਦਿੱਤਾ ਕਰਾਰ

ਤਾਲਿਬਾਨ ਵੱਲੋਂ ਅੱਠ ਔਰਤਾਂ ਅਤੇ ਬੱਚਿਆਂ ਨੂੰ ਮਾਰਨ ਦੇ ਦੋਸ਼ ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ “ਖੁਫੀਆ-ਅਧਾਰਿਤ ਅੱਤਵਾਦ ਵਿਰੋਧੀ ਕਾਰਵਾਈਆਂ” ਨੂੰ ਅੰਜ਼ਾਮ ਦਿੱਤਾ ਹੈ। ਪਾਕਿਸਤਾਨ ਵਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਾਰਵਾਈ ਬਾਰੇ ਕੋਈ ਸਹੀ ਵੇਰਵੇ ਨਹੀਂ ਦਿੱਤੇ ਗਏ ਹਨ। ਹਾਲਾਂਕਿ, ਇਸ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਹ ਹਮਲਾ ਇੱਕ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸੀ ਜਿਸ ਵਿੱਚ ਸ਼ਨੀਵਾਰ ਨੂੰ ਸੱਤ ਪਾਕਿਸਤਾਨੀ ਸੈਨਿਕ ਮਾਰੇ ਗਏ ਸਨ।

ਉਥੇ ਹੀ ਤਾਲਿਬਾਨ ਨੇ ਅੱਤਵਾਦੀਆਂ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ, ਅਤੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਕੀਤੇ ਇਨ੍ਹਾਂ “ਲਾਪਰਵਾਹ” ਹਮਲਿਆਂ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ-ਨਾਲ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਐਕਸ ‘ਤੇ ਜਾਰੀ ਇਕ ਬਿਆਨ ਵਿਚ ਪਾਕਿਸਤਾਨ ਨੂੰ “ਆਪਣੇ ਖੇਤਰ ਵਿਚ ਨਿਯੰਤਰਣ ਦੀ ਘਾਟ ਅਤੇ ਸਮੱਸਿਆਵਾਂ ਲਈ ਅਫਗਾਨਿਸਤਾਨ ਨੂੰ ਦੋਸ਼ੀ ਨਾ ਠਹਿਰਾਉਣ” ਦੀ ਚੇਤਾਵਨੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ 2021 ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤਣਾਅ ਵਧਦਾ ਜਾ ਰਿਹਾ ਹੈ। ਇਨ੍ਹਾਂ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਅੱਤਵਾਦੀ ਹਮਲਿਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠ ਰਿਹਾ ਹੈ, ਅਤੇ ਸੋਮਵਾਰ ਨੂੰ “ਸੱਤਾ ਵਿੱਚ ਕੁਝ ਤੱਤਾਂ” ‘ਤੇ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੂੰ “ਸਰਗਰਮੀ ਨਾਲ ਸਰਪ੍ਰਸਤੀ” ਕਰਨ ਅਤੇ ਪਾਕਿਸਤਾਨ ਦੇ ਖਿਲਾਫ ਪ੍ਰੌਕਸੀ ਵਿੱਚ ਉਨ੍ਹਾਂ ਦੀ ਵਰਤੋਂ ਕਰਨ ਦਾ” ਦੋਸ਼ ਲਗਾਇਆ ਹੈ। ਇਸ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਪਹਿਲਾਂ ਹੀ ਸੈਨਿਕਾਂ ਦੀਆਂ ਮੌਤਾਂ ‘ਤੇ “ਜ਼ੋਰਦਾਰ ਜਵਾਬ” ਦੇਣ ਦੀ ਸਹੁੰ ਖਾਧੀ ਸੀ, ਤੇ ਕਿਹਾ ਸੀ ਕਿ “ਭਾਵੇਂ ਇਹ ਕੋਈ ਵੀ ਹੋਵੇ ਜਾਂ ਕਿਸ ਦੇਸ਼ ਦਾ” ਸਮੂਹ ਤੋਂ ਆਇਆ ਅਸੀਂ ਇਸ ਦਾ ਜਵਾਬ ਜ਼ਰੂਰ ਦੇਵਾਂਗੇ।Afghanistan ਨੇ Pakistan ਨੂੰ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ੀ ਦਿੱਤਾ ਕਰਾਰ! Titleਤਾਲਿਬਾਨ ਵੱਲੋਂ ਅੱਠ ਔਰਤਾਂ ਅਤੇ ਬੱਚਿਆਂ ਨੂੰ ਮਾਰਨ ਦੇ ਦੋਸ਼ ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ “ਖੁਫੀਆ-ਅਧਾਰਿਤ ਅੱਤਵਾਦ ਵਿਰੋਧੀ ਕਾਰਵਾਈਆਂ” ਨੂੰ ਅੰਜ਼ਾਮ ਦਿੱਤਾ ਹੈ। ਪਾਕਿਸਤਾਨ ਵਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਾਰਵਾਈ ਬਾਰੇ ਕੋਈ ਸਹੀ ਵੇਰਵੇ ਨਹੀਂ ਦਿੱਤੇ ਗਏ ਹਨ। ਹਾਲਾਂਕਿ, ਇਸ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਹ ਹਮਲਾ ਇੱਕ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸੀ ਜਿਸ ਵਿੱਚ ਸ਼ਨੀਵਾਰ ਨੂੰ ਸੱਤ ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਉਥੇ ਹੀ ਤਾਲਿਬਾਨ ਨੇ ਅੱਤਵਾਦੀਆਂ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ, ਅਤੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਕੀਤੇ ਇਨ੍ਹਾਂ “ਲਾਪਰਵਾਹ” ਹਮਲਿਆਂ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ-ਨਾਲ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਐਕਸ ‘ਤੇ ਜਾਰੀ ਇਕ ਬਿਆਨ ਵਿਚ ਪਾਕਿਸਤਾਨ ਨੂੰ “ਆਪਣੇ ਖੇਤਰ ਵਿਚ ਨਿਯੰਤਰਣ ਦੀ ਘਾਟ ਅਤੇ ਸਮੱਸਿਆਵਾਂ ਲਈ ਅਫਗਾਨਿਸਤਾਨ ਨੂੰ ਦੋਸ਼ੀ ਨਾ ਠਹਿਰਾਉਣ” ਦੀ ਚੇਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ 2021 ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤਣਾਅ ਵਧਦਾ ਜਾ ਰਿਹਾ ਹੈ। ਇਨ੍ਹਾਂ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਅੱਤਵਾਦੀ ਹਮਲਿਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠ ਰਿਹਾ ਹੈ, ਅਤੇ ਸੋਮਵਾਰ ਨੂੰ “ਸੱਤਾ ਵਿੱਚ ਕੁਝ ਤੱਤਾਂ” ‘ਤੇ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੂੰ “ਸਰਗਰਮੀ ਨਾਲ ਸਰਪ੍ਰਸਤੀ” ਕਰਨ ਅਤੇ ਪਾਕਿਸਤਾਨ ਦੇ ਖਿਲਾਫ ਪ੍ਰੌਕਸੀ ਵਿੱਚ ਉਨ੍ਹਾਂ ਦੀ ਵਰਤੋਂ ਕਰਨ ਦਾ” ਦੋਸ਼ ਲਗਾਇਆ ਹੈ। ਇਸ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਪਹਿਲਾਂ ਹੀ ਸੈਨਿਕਾਂ ਦੀਆਂ ਮੌਤਾਂ ‘ਤੇ “ਜ਼ੋਰਦਾਰ ਜਵਾਬ” ਦੇਣ ਦੀ ਸਹੁੰ ਖਾਧੀ ਸੀ, ਤੇ ਕਿਹਾ ਸੀ ਕਿ “ਭਾਵੇਂ ਇਹ ਕੋਈ ਵੀ ਹੋਵੇ ਜਾਂ ਕਿਸ ਦੇਸ਼ ਦਾ” ਸਮੂਹ ਤੋਂ ਆਇਆ ਅਸੀਂ ਇਸ ਦਾ ਜਵਾਬ ਜ਼ਰੂਰ ਦੇਵਾਂਗੇ।ਹੱਤਿਆ ਕਰਨ ਦਾ ਦੋਸ਼ੀ ਦਿੱਤਾ ਕਰਾਰ! Title ਤਾਲਿਬਾਨ ਵੱਲੋਂ ਅੱਠ ਔਰਤਾਂ ਅਤੇ ਬੱਚਿਆਂ ਨੂੰ ਮਾਰਨ ਦੇ ਦੋਸ਼ ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ “ਖੁਫੀਆ-ਅਧਾਰਿਤ ਅੱਤਵਾਦ ਵਿਰੋਧੀ ਕਾਰਵਾਈਆਂ” ਨੂੰ ਅੰਜ਼ਾਮ ਦਿੱਤਾ ਹੈ। ਪਾਕਿਸਤਾਨ ਵਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਾਰਵਾਈ ਬਾਰੇ ਕੋਈ ਸਹੀ ਵੇਰਵੇ ਨਹੀਂ ਦਿੱਤੇ ਗਏ ਹਨ। ਹਾਲਾਂਕਿ, ਇਸ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਹ ਹਮਲਾ ਇੱਕ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸੀ ਜਿਸ ਵਿੱਚ ਸ਼ਨੀਵਾਰ ਨੂੰ ਸੱਤ ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਉਥੇ ਹੀ ਤਾਲਿਬਾਨ ਨੇ ਅੱਤਵਾਦੀਆਂ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ, ਅਤੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਕੀਤੇ ਇਨ੍ਹਾਂ “ਲਾਪਰਵਾਹ” ਹਮਲਿਆਂ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ-ਨਾਲ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਐਕਸ ‘ਤੇ ਜਾਰੀ ਇਕ ਬਿਆਨ ਵਿਚ ਪਾਕਿਸਤਾਨ ਨੂੰ “ਆਪਣੇ ਖੇਤਰ ਵਿਚ ਨਿਯੰਤਰਣ ਦੀ ਘਾਟ ਅਤੇ ਸਮੱਸਿਆਵਾਂ ਲਈ ਅਫਗਾਨਿਸਤਾਨ ਨੂੰ ਦੋਸ਼ੀ ਨਾ ਠਹਿਰਾਉਣ” ਦੀ ਚੇਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ 2021 ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤਣਾਅ ਵਧਦਾ ਜਾ ਰਿਹਾ ਹੈ। ਇਨ੍ਹਾਂ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਅੱਤਵਾਦੀ ਹਮਲਿਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠ ਰਿਹਾ ਹੈ, ਅਤੇ ਸੋਮਵਾਰ ਨੂੰ “ਸੱਤਾ ਵਿੱਚ ਕੁਝ ਤੱਤਾਂ” ‘ਤੇ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੂੰ “ਸਰਗਰਮੀ ਨਾਲ ਸਰਪ੍ਰਸਤੀ” ਕਰਨ ਅਤੇ ਪਾਕਿਸਤਾਨ ਦੇ ਖਿਲਾਫ ਪ੍ਰੌਕਸੀ ਵਿੱਚ ਉਨ੍ਹਾਂ ਦੀ ਵਰਤੋਂ ਕਰਨ ਦਾ” ਦੋਸ਼ ਲਗਾਇਆ ਹੈ। ਇਸ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਪਹਿਲਾਂ ਹੀ ਸੈਨਿਕਾਂ ਦੀਆਂ ਮੌਤਾਂ ‘ਤੇ “ਜ਼ੋਰਦਾਰ ਜਵਾਬ” ਦੇਣ ਦੀ ਸਹੁੰ ਖਾਧੀ ਸੀ, ਤੇ ਕਿਹਾ ਸੀ ਕਿ “ਭਾਵੇਂ ਇਹ ਕੋਈ ਵੀ ਹੋਵੇ ਜਾਂ ਕਿਸ ਦੇਸ਼ ਦਾ” ਸਮੂਹ ਤੋਂ ਆਇਆ ਅਸੀਂ ਇਸ ਦਾ ਜਵਾਬ ਜ਼ਰੂਰ ਦੇਵਾਂਗੇ।

Related Articles

Leave a Reply