BTV BROADCASTING

ਇਸਰੋ ਨੇ ਸਪੇਸੈਕਸ ਮਿਸ਼ਨ ਦੀ ਡੌਕਿੰਗ ਮੁਲਤਵੀ ਕਰ ਦਿੱਤੀ

ਇਸਰੋ ਨੇ ਸਪੇਸੈਕਸ ਮਿਸ਼ਨ ਦੀ ਡੌਕਿੰਗ ਮੁਲਤਵੀ ਕਰ ਦਿੱਤੀ

ਭਾਰਤੀ ਪੁਲਾੜ ਏਜੰਸੀ ਇਸਰੋ ਨੇ ਕਿਹਾ ਹੈ ਕਿ ਉਸ ਨੇ ਆਪਣੇ ਸਪੇਸਐਕਸ ਮਿਸ਼ਨ ਤਹਿਤ ਡੌਕਿੰਗ ਟੈਸਟ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਦਰਅਸਲ, ਪਹਿਲਾਂ ਇਹ ਟੈਸਟ 7 ਜਨਵਰੀ ਨੂੰ ਹੋਣਾ ਸੀ, ਪਰ ਹੁਣ ਇਹ 9 ਜਨਵਰੀ ਨੂੰ ਹੋਵੇਗਾ। ਹਾਲਾਂਕਿ, ਇਸਰੋ ਨੇ ਟੈਸਟ ਨੂੰ ਮੁਲਤਵੀ ਕਰਨ ਦਾ ਕਾਰਨ ਨਹੀਂ ਦੱਸਿਆ ਹੈ। 

Related Articles

Leave a Reply