BTV BROADCASTING

ਯੂ.ਕੇ. VICH ਤਿੰਨ ਮਰਦਾਂ ਦੀ ਗ੍ਰਿਫਤਾਰੀ, ਓਵੇਨ ਸਾਉਂਡ ਦੇ ਰੈਸਟੋਰੈਂਟ ਮਾਲਕ ਦੀ ਹਤਿਆ ਵਿੱਚ ਆਰੋਪ

ਯੂ.ਕੇ. VICH ਤਿੰਨ ਮਰਦਾਂ ਦੀ ਗ੍ਰਿਫਤਾਰੀ, ਓਵੇਨ ਸਾਉਂਡ ਦੇ ਰੈਸਟੋਰੈਂਟ ਮਾਲਕ ਦੀ ਹਤਿਆ ਵਿੱਚ ਆਰੋਪ

ਓਵੇਨ ਸਾਉਂਡ, ਓਂਟਾਰੀਓ ਦੇ ਇੱਕ ਪ੍ਰਸਿੱਧ ਰੈਸਟੋਰੈਂਟ ਮਾਲਕ ਦੀ ਮੌਤ ਦੇ ਬਾਅਦ, ਪੁਲਿਸ ਨੇ ਯੂ.ਕੇ. ਦੇ ਤਿੰਨ ਵਿਅਕਤੀਆਂ ਉਤੇ ਹਤਿਆ ਦੇ ਆਰੋਪ ਲਗਾਏ ਹਨ। ਇਹ ਘਟਨਾ ਅਗਸਤ 2023 ਵਿੱਚ ਘटी ਸੀ।

ਰੋਬਰਟ EVANS (24 ਸਾਲ), ਰੋਬਰਟ BUSBY ਇਵੈਂਸ (47 ਸਾਲ), ਅਤੇ ਬੈਰੀ ਇਵੈਂਸ (54 ਸਾਲ) ਨੂੰ ਸ਼ਰੀਫ ਰਹਮਨ ਦੀ ਹਤਿਆ ਵਿੱਚ ਸ਼ਾਮਲ ਹੋਣ ਦੇ ਆਰੋਪਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਇਹ ਸਾਰੇ ਵਿਅਕਤੀ ਕੈਨੇਡਾ ਵਿੱਚ ਵਿਜ਼ਟਰ ਵੀਜ਼ਾ ‘ਤੇ ਆਏ ਸਨ ਅਤੇ ਹਮਲੇ ਤੋਂ ਬਾਅਦ ਯੂ.ਕੇ. ਵਾਪਸ ਚਲੇ ਗਏ ਸਨ|

ਸ਼ਰੀਫ ਰਹਮਨ, ਜੋ ਓਵੇਨ ਸਾਉਂਡ ਦੇ “ਦ CURRY ਹਾਊਸ” ਰੈਸਟੋਰੈਂਟ ਦੇ ਮਾਲਕ ਸਨ, ਅਗਸਤ 17, 2023 ਨੂੰ ਆਪਣੇ ਰੈਸਟੋਰੈਂਟ ਦੇ ਬਾਹਰ ਇੱਕ ਹਮਲੇ ਦਾ ਸ਼ਿਕਾਰ ਹੋਏ ਸਨ ਅਤੇ OHNA NE ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ|

ਪੁਲਿਸ ਅਤੇ ਇੱਕ ਗਵਾਹ ਨੇ ਕਿਹਾ ਕਿ ਇਹ ਹਮਲਾ ਇਕ ਬਕਾਇਆ ਖਾਣੇ ਦੇ ਬਿਲ ਨੂੰ ਲੈ ਕੇ ਹੋਇਆ ਸੀ, ਜੋ ਕਿ SIRF ਲਗਭਗ $150 ਸੀ.

ਪੁਲਿਸ ਨੇ ਕਿਹਾ ਕਿ ਇਹ ਤਿੰਨ ਵਿਅਕਤੀ ਅੱਜ ਵੀ ਯੂ.ਕੇ. ਵਿੱਚ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਭੇਜਣ ਲਈ ਅਦਾਲਤ ਵਿੱਚ ਕਾਰਵਾਈ ਚਲ ਰਹੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਵਿੱਚ ਇੰਟਰਪੋਲ ਅਤੇ ਯੂ.ਕੇ. ਦੀ ਪੁਲਿਸ ਮਦਦ ਕਰ ਰਹੀ ਹੈ।

ਸ਼ਰੀਫ ਰਹਮਨ ਦੀ ਪਤਨੀ Shayela Nasrin,ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਨਸਾਫ਼ ਦੀ ਉਮੀਦ ਕਰ ਰਹੀ ਹੈ।

ਇਹ ਘਟਨਾ ਵਿਦੇਸ਼ ਬਾਰ ਦੇ ਬੜੀ ਚਿੰਤਾ ਦਾ ਕਾਰਨ ਬਣੀ ਸੀ, ਅਤੇ ਹੁਣ ਕਈ ਲੋਕਾਂ ਨੇ ਗ੍ਰਿਫਤਾਰੀਆਂ ਦੇ ਬਾਅਦ ਸ਼ਰੀਫ ਦੀ ਯਾਦ ਵਿੱਚ ਸਮਰਥਨ ਜਤਾਇਆ ਹੈ।
ਰਹਮਾਨ, ਜੋ ਦਸ ਸਾਲ ਪਹਿਲਾਂ ਬੰਗਲਾਦੇਸ਼ ਤੋਂ ਕੈਨੇਡਾ ਆਏ ਸੀ, ਇੱਕ ਦਇਆਲੁਵਿਅਕਤੀ ਵਜੋਂ ਜਾਣੇ ਜਾਂਦੇ ਸਨ। ਅਤੇ ਉਹ ਖਾਣਾ ਦਾਨ ਕਰਦੇ ਸਨ ਅਤੇ ਸਮਾਜ ਦੀ ਸੇਵਾ VI ਕਰਦੇ ਸਨ।

Related Articles

Leave a Reply