BTV BROADCASTING

ਨਵੰਬਰ ‘ਚ ਅੱਜ ਦੇ ਦਿਨ ਪੰਜ ਘੰਟੇ ਤੱਕ ਨਹੀਂ ਵਰਤੀ ਗਈ ਰਨਵੇ

ਨਵੰਬਰ ‘ਚ ਅੱਜ ਦੇ ਦਿਨ ਪੰਜ ਘੰਟੇ ਤੱਕ ਨਹੀਂ ਵਰਤੀ ਗਈ ਰਨਵੇ

ਕੇਰਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇ 9 ਨਵੰਬਰ ਨੂੰ ਪੰਜ ਘੰਟਿਆਂ ਲਈ ਵਿਸ਼ੇਸ਼ ਮਕਸਦ ਲਈ ਵਿਅਸਤ ਰਹੇਗਾ। ਉਡਾਣਾਂ ਦਾ ਸੰਚਾਲਨ ਹਰ ਸਾਲ ਦੋ ਵਾਰ ਰੋਕ ਦਿੱਤਾ ਜਾਂਦਾ ਹੈ। ਇਸ ਪੰਜ ਘੰਟਿਆਂ ਦੇ ਅਰਸੇ ਦੌਰਾਨ ਮੰਦਰ ਦਾ ਦੋ-ਸਾਲਾ, ਸਦੀਆਂ ਪੁਰਾਣਾ ਰਸਮੀ ਜਲੂਸ ਰਨਵੇ ਤੋਂ ਲੰਘਦਾ ਹੈ। ਦਹਾਕਿਆਂ ਤੋਂ ਇਸ ਹਵਾਈ ਅੱਡੇ ‘ਤੇ ਹਰ ਸਾਲ ਅਜਿਹਾ ਹੁੰਦਾ ਆ ਰਿਹਾ ਹੈ। ਕੇਰਲ ਵਿੱਚ ਅਲਪਸੀ ਅਰਤੂ ਜਲੂਸ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਆਸਥਾ ਦੇ ਮੱਦੇਨਜ਼ਰ ਇਸ ਸਾਲ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਸੇਵਾਵਾਂ 9 ਨਵੰਬਰ ਨੂੰ ਪੰਜ ਘੰਟੇ ਲਈ ਮੁਅੱਤਲ ਕਰ ਦਿੱਤੀਆਂ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਏਅਰਪੋਰਟ ਦਾ ਪ੍ਰਬੰਧਨ ਅਡਾਨੀ ਗਰੁੱਪ ਨੂੰ ਸੌਂਪਿਆ ਗਿਆ ਹੈ।

Related Articles

Leave a Reply