BTV BROADCASTING

Watch Live

ਕਾਰ ਥੱਲੇ ਦੇ ਕੇ ਦੋ ਲੋਕਾਂ ਦੀ ਹੱਤਿਆ ਦੇ ਮਾਮਲੇ ‘ਚ ਅਦਾਲਤ ਨੇ ਸੁਣਾਇਆ ਫ਼ੈਸਲਾ

ਕਾਰ ਥੱਲੇ ਦੇ ਕੇ ਦੋ ਲੋਕਾਂ ਦੀ ਹੱਤਿਆ ਦੇ ਮਾਮਲੇ ‘ਚ ਅਦਾਲਤ ਨੇ ਸੁਣਾਇਆ ਫ਼ੈਸਲਾ

ਪਾਕਿਸਤਾਨ (Pakistan) ਵਿੱਚ ਇੱਕ ਉਦਯੋਗਪਤੀ ਦੀ ਪਤਨੀ ਵੱਲੋਂ ਦੋ ਲੋਕਾਂ ਦੀ ਮੌਤ ਦਾ ਮਾਮਲਾ (the case of killing two people) ਜ਼ੋਰ ਫੜਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 19 ਅਗਸਤ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿੱਥੇ ਪਿਤਾ ਅਤੇ ਧੀ ਇੱਕ ਔਰਤ ਨੂੰ ਉਸਦੀ ਵੱਡੀ ਗ਼ਲਤੀ ਲਈ ਮਾਫ਼ ਕਰ ਦਿੰਦੇ ਹਨ। ਜ਼ਿਕਰਯੋਗ ਹੈ ਕਿ ਉਦਯੋਗਪਤੀ ਦੀ ਪਤਨੀ ਨੇ ਇੱਕ SUV ਨਾਲ ਦੋ ਲੋਕਾਂ ਨੂੰ ਕੁਚਲ ਦਿੱਤਾ ਸੀ, ਫਿਰ ਵੀ ਉਸ ਨੂੰ ਮਾਫ ਕਰ ਦਿੱਤਾ ਗਿਆ ਸੀ।

Related Articles

Leave a Reply