BTV BROADCASTING

Watch Live

Israel-Hamas ਜੰਗ ਵਿਚਾਲੇ Netanyahu ਖ਼ਿਲਾਫ਼ ਇਜ਼ਰਾਇਲੀ ਲੋਕਾਂ ਨੇ ਖੋਲ੍ਹਿਆ ਮੋਰਚਾ

Israel-Hamas ਜੰਗ ਵਿਚਾਲੇ Netanyahu ਖ਼ਿਲਾਫ਼ ਇਜ਼ਰਾਇਲੀ ਲੋਕਾਂ ਨੇ ਖੋਲ੍ਹਿਆ ਮੋਰਚਾ

ਇਜ਼ਰਾਈਲ ਨੇ ਗਾਜ਼ਾ ਦੇ ਰਫਾਹ ਇਲਾਕੇ ਤੋਂ ਛੇ ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਜ਼ਰਾਈਲੀ ਸੈਨਿਕਾਂ ਨੂੰ ਇਹ ਲਾਸ਼ਾਂ ਇੱਕ ਸੁਰੰਗ ਵਿੱਚ ਮਿਲੀਆਂ, ਜਿੱਥੇ ਉਹ ਕਤਲ ਤੋਂ ਥੋੜ੍ਹੀ ਦੇਰ ਬਾਅਦ ਪਹੁੰਚ ਗਏ ਸਨ।

ਇਕ ਅਮਰੀਕੀ ਨਾਗਰਿਕ ਅਤੇ ਪੰਜ ਇਜ਼ਰਾਇਲੀ ਨਾਗਰਿਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਜ਼ਰਾਈਲ ‘ਚ ਗੁੱਸਾ ਭੜਕ ਗਿਆ ਅਤੇ ਹਜ਼ਾਰਾਂ ਲੋਕ ਸਰਕਾਰ ਵਿਰੋਧੀ ਪ੍ਰਦਰਸ਼ਨ ‘ਚ ਸੜਕਾਂ ‘ਤੇ ਉਤਰ ਆਏ। ਲੋਕਾਂ ਨੇ ਕਿਹਾ ਕਿ ਸਰਕਾਰ ਬੰਧਕਾਂ ਦੀ ਸੁਰੱਖਿਅਤ ਰਿਹਾਈ ਕਰਵਾਉਣ ਵਿੱਚ ਅਸਫਲ ਰਹੀ ਹੈ। ਸੋਮਵਾਰ ਤੋਂ ਦੇਸ਼ ਵਿੱਚ ਮਜ਼ਦੂਰਾਂ ਦੀ ਹੜਤਾਲ ਦੇ ਵੀ ਸੰਕੇਤ ਮਿਲੇ ਹਨ।

Related Articles

Leave a Reply