BTV BROADCASTING

Watch Live

ਚਿਮਨੇਵਾਲਾ ਦਾ ਸਰਕਾਰੀ ਸਕੂਲ ਬਣਿਆ ਜੰਗ ਦਾ ਮੈਦਾਨ, ਮਾਮੂਲੀ ਗੱਲ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਚੱਲੇ ਕਾਪੇ ਕਿਰਪਾਨਾ

ਚਿਮਨੇਵਾਲਾ ਦਾ ਸਰਕਾਰੀ ਸਕੂਲ ਬਣਿਆ ਜੰਗ ਦਾ ਮੈਦਾਨ, ਮਾਮੂਲੀ ਗੱਲ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਚੱਲੇ ਕਾਪੇ ਕਿਰਪਾਨਾ

ਸੋਸ਼ਲ ਮੀਡੀਆ ਤੇ ਜ਼ਖਮਾਂ ਵਾਲੀ ਵੀਡੀਓ ਵਾਇਰਲ

ਵਿਧਾਨ ਸਭਾ ਹਲਕਾ ਜਲਾਲਾਬਾਦ ਪਿੰਡ ਚਿਮਣੇ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਅੱਜ ਦੋ ਧਿਰਾਂ ਦੀਆਂ ਹੋਈ ਜੰਮ ਕੇ ਲੜਾਈ ਜਿੱਥੇ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਸਕੂਲਾਂ ਵਿੱਚ ਪੜ੍ਹਾਈ ਕਰਨ ਲਈ ਜਾਂਦੇ ਹਨ। ਪਰ ਹੁਣ ਸਕੂਲਾਂ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਕਿ ਮਾਮੂਲੀ ਗੱਲ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਕਾਪੇ ਕਿਰਪਾਨਾਂ ਚੱਲਣ ਦੀਆਂ ਘਟਨਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਚਿਮਨੇਵਾਲਾ ਦੇ ਸਰਕਾਰੀ ਸਕੂਲ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਕਾਪੇ ਕਿਰਪਾਨਾ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਅਤੇ ਇਸ ਵਿੱਚ ਕੁਝ ਵਿਦਿਆਰਥੀਆਂ ਦੇ ਜਖਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ

Related Articles

Leave a Reply