BTV BROADCASTING

Watch Live

ਪਟਿਆਲਾ ਵੱਲ BJP ਦਾ ਰੁਝਾਨ – ਕਾਂਗਰਸ ਨੂੰ ਦੇ ਰਹੀ ਟੱਕਰ

ਪਟਿਆਲਾ ਵੱਲ BJP ਦਾ ਰੁਝਾਨ – ਕਾਂਗਰਸ ਨੂੰ ਦੇ ਰਹੀ ਟੱਕਰ

ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ

ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ 11,000 ਵੋਟਾਂ ਤੋਂ ਅੱਗੇ

ਬਠਿੰਡਾ ਤੋਂ AAP ਦੇ ਗੁਰਮੀਤ ਸਿੰਘ ਖੁੱਡਿਆਂ ਅੱਗੇ, ਸ਼੍ਰੋਮਣੀ ਅਕਾਲੀ ਦਲ ਦੇ ਹਾਰਸਿਮਰਤ ਕੌਰ ਪਿੱਛੇ

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਅੱਗੇ,

ਫਤਿਹਗੜ੍ਹ ਸਾਹਿਬ ਸੀਟ ਤੋਂ ਕਾਂਗਰਸ ਦੇ ਅਮਰ ਸਿੰਘ ਅੱਗੇ,

ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਤਰਨਜੀਤ ਸੰਧੂ ਅੱਗੇ

ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ

ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਗੇ

ਪਟਿਆਲਾ ਦੀ ਗੱਲ ਕਰੀਏ ਤਾ

Parneet Kaur BJP :  5750

Dr.Dharmvir Ghandhi CONGRESS : 4029

Dr. Balbir Singh AAP :  3736

NK Sharma SAD : 773

Related Articles

Leave a Reply