BTV BROADCASTING

Watch Live

ਸਾਰੀ ਉਮਰ ਜੇਲ੍ਹ ’ਚ ਰਹਿ ਲਵਾਂਗਾ ਪਰ ਸਮਝੌਤਾ ਨਹੀਂ ਕਰਾਂਗਾ : ਇਮਰਾਨ ਖਾਨ

ਸਾਰੀ ਉਮਰ ਜੇਲ੍ਹ ’ਚ ਰਹਿ ਲਵਾਂਗਾ ਪਰ ਸਮਝੌਤਾ ਨਹੀਂ ਕਰਾਂਗਾ : ਇਮਰਾਨ ਖਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਿਨ੍ਹਾਂ ਜੇਲ੍ਹ ਵਿਚ 400 ਦਿਨ ਪੂਰੇ ਕਰ ਲਏ ਹਨ, ਨੇ ਐਤਵਾਰ ਨੂੰ ਕਿਹਾ ਕਿ ਉਹ ਆਪਣੀ ਪੂਰੀ ਜ਼ਿੰਦਗੀ ਜੇਲ੍ਹ ’ਚ ਬਿਤਾਉਣ ਲਈ ਤਿਆਰ ਹਨ ਪਰ ਹਕੀਕੀ ਆਜ਼ਾਦੀ ਲਈ ਆਪਣੇ ਸੰਘਰਸ਼ ਨਾਲ ਕੋਈ ਸਮਝੌਤਾ ਨਹੀਂ ਕਰਨਗੇ।

ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਐਤਵਾਰ ਨੂੰ ਇਸਲਾਮਾਬਾਦ ਵਿਚ ਇਕ ਰੈਲੀ ਕਰ ਕੇ ਸਾਬਕਾ ਪ੍ਰਧਾਨ ਮੰਤਰੀ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਕੀਤੀ।

Related Articles

Leave a Reply