BTV BROADCASTING

Watch Live

ਬਟਾਲਾ ‘ਚ ਕਾਂਗਰਸੀਆਂ ਦੇ ਘਰਾਂ ‘ਤੇ ਈਡੀ ਦਾ ਛਾਪਾ

ਪੰਜਾਬ ‘ਚ ਲੋਕ ਸਭਾ ਵੋਟਾਂ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਬਟਾਲਾ ‘ਚ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ। ਤੜਕੇ ਦੀ ਛਾਪੇਮਾਰੀ ਨੇ ਕਾਂਗਰਸੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਛਾਪੇਮਾਰੀ ਈਡੀ ਵੱਲੋਂ ਕੀਤੀ ਜਾਣੀ ਦੱਸੀ ਜਾ ਰਹੀ ਹੈ, ਹਾਲਾਂਕਿ ਈਡੀ ਨੇ ਇਹ ਛਾਪੇਮਾਰੀ ਕਿਸ ਕਾਰਨ ਕੀਤੀ, ਇਸ ਬਾਰੇ ਕਿਸੇ ਅਧਿਕਾਰੀ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।

Related Articles

Leave a Reply