BTV BROADCASTING

Watch Live

ਫ਼ਿਰੋਜ਼ਪੁਰ ‘ਚ ਲੁਟੇਰਾ ਗਿਰੋਹ ਕਾਬੂ: ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਕਰਦੇ ਸਨ ਵਾਰਦਾਤਾਂ

ਫ਼ਿਰੋਜ਼ਪੁਰ ‘ਚ ਲੁਟੇਰਾ ਗਿਰੋਹ ਕਾਬੂ: ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਕਰਦੇ ਸਨ ਵਾਰਦਾਤਾਂ

ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਪੈਦਲ ਲੋਕਾਂ ਤੋਂ ਲੁੱਟਾਂ ਖੋਹਾਂ ਕਰਨ ਵਾਲਾ ਇੱਕ ਗਿਰੋਹ ਫੜਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਿਰੋਹ ਵਿੱਚ ਔਰਤਾਂ ਵੀ ਹਨ ਜੋ ਲੁੱਟਾਂ ਖੋਹਾਂ ਕਰਨ ਤੋਂ ਬਾਅਦ ਫਰਾਰ ਹੋ ਜਾਂਦੀਆਂ ਸਨ।

ਫ਼ਿਰੋਜ਼ਪੁਰ ਪੁਲਿਸ ਨੇ ਮੰਗਲਵਾਰ ਸਵੇਰੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਪੰਜ ਔਰਤਾਂ ਅਤੇ ਸੱਤ ਪੁਰਸ਼ ਸ਼ਾਮਲ ਹਨ। ਤਿੰਨ ਔਰਤਾਂ ਅਤੇ ਦੋ ਪੁਰਸ਼ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਏ। ਪੁਲੀਸ ਥਾਣਾ ਸਿਟੀ ਨੇ ਗਰੋਹ ਦੇ 17 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply