BTV BROADCASTING

Watch Live

ਜਲੰਧਰ ’ਤੋਂ ਹੋਈ ਕਾਂਗਰਸ ਦੀ ਜਿੱਤ, ਚਰਨਜੀਤ ਸਿੰਘ ਚੰਨੀ ਬਣੇ ਲੋਕਾਂ ਦੇ ਹੀਰੋ | ਦੇਖੋ ਮੌਕੇ ਦੀਆਂ ਤਸਵੀਰਾਂ

ਜਲੰਧਰ ’ਤੋਂ ਹੋਈ ਕਾਂਗਰਸ ਦੀ ਜਿੱਤ, ਚਰਨਜੀਤ ਸਿੰਘ ਚੰਨੀ ਬਣੇ ਲੋਕਾਂ ਦੇ ਹੀਰੋ | ਦੇਖੋ ਮੌਕੇ ਦੀਆਂ ਤਸਵੀਰਾਂ

ਚਰਨਜੀਤ ਚੰਨੀ ਦਸ ਦੇਈਏ ਕਿ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਲੋਕ ਸਭਾ ਜਲੰਧਰ ਸੀਟ ਤੋਂ ਜਿੱਤ ਗਏ ਹਨ

ਜਲੰਧਰ ਦੇ ਲੋਕ ਤੇ ਚੰਨੀ ਦਾ ਪਰਿਵਾਰ ਪੂਰੇ ਧੂਮ ਧਾਮ ਨਾਲ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ

ਓਹਨਾ ਦੀ ਪਤਨੀ ਤੇ ਓਹਨਾ ਦਾ ਪੁੱਤ ਜਲੰਧਰ ਦੇ ਲੋਕਾਂ ਨੂੰ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ 

Related Articles

Leave a Reply