BTV BROADCASTING

Watch Live

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਆਈ ਸਾਹਮਣੇ, ਜਾਣੋ

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਆਈ ਸਾਹਮਣੇ, ਜਾਣੋ

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਇੱਥੇ ਵੱਖ-ਵੱਖ ਖੇਤਰਾਂ ਵਿਚ ਕਾਮਿਆਂ ਦੀ ਭਾਰੀ ਲੋੜ ਹੈ। ਉਂਝ ਕੈਨੇਡਾ ਵਿਚ ਖੇਤੀਬਾੜੀ ਖੇਤਰ ਵਿਚ ਵੱਡੇ ਪੱਧਰ ‘ਤੇ ਕਾਮਿਆਂ ਦੀ ਲੋੜ ਹੈ। ਜਿਹੜੇ ਲੋਕ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹਨ ਉਹ ਇਨ੍ਹਾਂ ਖੇਤਰਾਂ ਵਿਚ ਅਪਲਾਈ ਕਰ ਸਕਦੇ ਹਨ। ਪਾਸਪੋਰਟ ਧਾਰਕ ਖੇਤ ਮਜ਼ਦੂਰ ਟੀਮ ਦਾ ਹਿੱਸਾ ਹਨ ਜਿਵੇਂ ਕ

ਫਰੂਟ ਪਿਕਰਸ ਮਤਲਬ ਫਲ ਚੁੱਕਣ ਵਾਲੇ
ਫਰੂਟ ਪੈਕਰਸ ਮਤਲਬ ਫਲ ਪੈਕ ਕਰਨ ਵਾਲੇ
ਹਾਊਸ ਕੀਪਰ ਮਤਲਬ ਘਰ ਦਾ ਕੰਮ ਕਰਨ ਵਾਲੇ
ਹੈਲਪਰ ਬੁਆਏ/ਗਰਲ
ਸੁਰੱਖਿਆ ਗਾਰਡ
ਡਿਲੀਵਰੀ ਬੁਆਏ
ਨੈਨੀ
ਕੇਅਰਗੀਵਰ ਮਤਲਬ ਦੇਖਭਾਲ ਕਰਨ ਵਾਲੇ
ਡਰਾਈਵਰ

Related Articles

Leave a Reply