BTV BROADCASTING

ਕੀ ਪੰਜਾਬ ’ਚ ਆਵੇਗੀ ਕਾਂਗਰਸ ਦੀ ਸਰਕਾਰ ? – ਲੋਕ ਸਭਾ ਚੋਣਾਂ 2024

ਕੀ ਪੰਜਾਬ ’ਚ ਆਵੇਗੀ ਕਾਂਗਰਸ ਦੀ ਸਰਕਾਰ ? – ਲੋਕ ਸਭਾ ਚੋਣਾਂ 2024

ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਐਨਡੀਏ ਇਕ ਵਾਰ ਫਿਰ 296 ਸੀਟਾਂ ‘ਤੇ ਆ ਗਈ ਹੈ। ਐਨਡੀਏ ਨੇ ਬਹੁਮਤ ਦਾ ਅੰਕੜਾ ਪਾਰ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਤੱਕ ਭਾਜਪਾ ਨੂੰ ਆਪਣੇ ਦਮ ‘ਤੇ ਬਹੁਮਤ ਨਹੀਂ ਮਿਲਿਆ ਹੈ। ਇਸ ਵੇਲੇ ਐਨਡੀਏ 296 ਸੀਟਾਂ ‘ਤੇ ਅੱਗੇ ਹੈ ਅਤੇ ਭਾਰਤੀ ਗਠਜੋੜ INDIA ALLIANCE 226 ਸੀਟਾਂ ‘ਤੇ ਚਲ ਰਹੀ ਹੈ।

ਕੁਲ ਮਿਲਾ ਕੇ ਪੰਜਾਬ ਦੀ ਗੱਲ ਕਰੀਏ ਤਾ ਕਾਂਗਰੇਸ ਪਾਰਟੀ ਪੰਜਾਬ ਚ 7 ਸੀਟਾਂ ਨਾਲ ਲੀਡ ਤੇ ਚੱਲ ਰਹੀ ਹੈ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਚਲ ਰਹੀ ਹੈ ਜੋ ਕਿ 3 ਸੀਟਾਂ ਤੇ ਵੱਧ ਦੀ ਨਜ਼ਰ ਆ ਰਹੀ ਹੈ SAD 1 ਸੀਟ ਦੀ ਲੀਡ ਤੇ ਚੱਲ ਰਹੀ ਹੈ ਤੇ ਨਾਲ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਚ BJP 0 ਸੀਟਾਂ ਤੋਂ ਬੁਰੀ ਤਰ੍ਹਾਂ ਗਿਰਦੀ ਨਜ਼ਰ ਆ ਰਹੀ ਹੈ

Related Articles

Leave a Reply