1985 ਦੇ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਮਾਮਲੇ ਵਿਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 75 ਸਾਲਾ ਰਿਪੁਦਮਨ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ 14 ਜੁਲਾਈ 2022 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਟਾਨੇਰ ਫਾਕਸ ਅਤੇ ਜੋਸ ਲੋਪੇਜ ਨੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿਚ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਸੋਮਵਾਰ ਨੂੰ ਦੋਸ਼ ਮੰਨ ਲਿਆ। ਦੋਵਾਂ ਨੂੰ 31 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।
ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਸ਼ੱਕੀ ਦੀ ਹੱਤਿਆ ’ਚ ਦੋ ਜਣੇ ਦੋਸ਼ੀ ਕਰਾਰ, 1985 ‘ਚ ਹੋਇਆ ਸੀ ਹਮਲਾ1985 ਦੇ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਮਾਮਲੇ ਵਿਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 75 ਸਾਲਾ ਰਿਪੁਦਮਨ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ 14 ਜੁਲਾਈ 2022 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ADVERTISINGPosted By Jagjit SinghPublish Date: Tue, 22 Oct 2024 08:31 PM (IST)Updated Date: Tue, 22 Oct 2024 08:35 PM (IST)ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਸ਼ੱਕੀ ਦੀ ਹੱਤਿਆ ’ਚ ਦੋ ਜਣੇ ਦੋਸ਼ੀ ਕਰਾਰ, 1985 ‘ਚ ਹੋਇਆ ਸੀ ਹਮਲਾਓਟਾਵਾ (ਪੀਟੀਆਈ) : 1985 ਦੇ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਮਾਮਲੇ ਵਿਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 75 ਸਾਲਾ ਰਿਪੁਦਮਨ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ 14 ਜੁਲਾਈ 2022 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਟਾਨੇਰ ਫਾਕਸ ਅਤੇ ਜੋਸ ਲੋਪੇਜ ਨੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿਚ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਸੋਮਵਾਰ ਨੂੰ ਦੋਸ਼ ਮੰਨ ਲਿਆ। ਦੋਵਾਂ ਨੂੰ 31 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।ਇਹ ਵੀ ਪੜ੍ਹੋਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਸ਼ੱਕੀ ਦੀ ਹੱਤਿਆ ’ਚ ਦੋ ਜਣੇ ਦੋਸ਼ੀ ਕਰਾਰ, 1985 ‘ਚ ਹੋਇਆ ਸੀ ਹਮਲਾਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਸ਼ੱਕੀ ਦੀ ਹੱਤਿਆ ’ਚ ਦੋ ਜਣੇ ਦੋਸ਼ੀ ਕਰਾਰ, 1985 ‘ਚ ਹੋਇਆ ਸੀ ਹਮਲਾ1985 ਵਿਚ ਦੋ ਬੰਬ ਧਮਾਕਿਆਂ ਵਿਚ 331 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨਾਲ ਸਬੰਧਤ ਮਾਮਲੇ ਵਿਚ ਰਿਪੁਦਮਨ ਸਿੰਘ ਅਤੇ ਅਜਾਇਬ ਸਿੰਘ ਬਾਗੜੀ ਨੂੰ 2005 ਵਿਚ ਬਰੀ ਕਰ ਦਿੱਤਾ ਗਿਆ ਸੀ। 23 ਜੂਨ 1985 ਨੂੰ ਏਅਰ ਇੰਡੀਆ ਦੇ ਜਹਾਜ਼ ਵਿਚ ਹੋਏ ਬੰਬ ਧਮਾਕੇ ਨੂੰ ਕੈਨੇਡਾ ਤੇ ਏਅਰਲਾਈਨਜ਼ ਦੇ ਇਤਿਹਾਸ ਵਿਚ ਸਭ ਤੋਂ ਖ਼ਤਰਨਾਕ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਜਹਾਜ਼ ਵਿਚ ਕੁੱਲ 329 ਲੋਕ ਸਵਾਰ ਸਨ, ਜਿਸ ਵਿਚੋਂ 268 ਕੈਨੇਡੀਅਨ ਅਤੇ 24 ਭਾਰਤੀ ਨਾਗਰਿਕ ਸਨ। ਅਟਲਾਂਟਿਕ ਮਹਾਸਾਗਰ ਦੇ ਉੱਪਰ 31,000 ਫੁੱਟ ਦੀ ਉੱਚਾਈ ’ਤੇ ਹੋਏ ਧਮਾਕੇ ਨਾਲ ਸਾਰਿਆਂ ਦੀ ਮੌਤ ਹੋ ਗਈ ਸੀ। ਜਾਪਾਨ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਜਹਾਜ਼ ਵਿਚ ਦੂਜਾ ਬੰਬ ਧਮਾਕਾ ਹੋਣ ਵਾਲਾ ਸੀ ਪਰ ਟੋਕੀਓ ਦੇ ਨਾਰਿਤਾ ਹਵਾਈ ਅੱਡੇ ’ਤੇ ਹੋਏ ਧਮਾਕੇ ਵਿਚ ਦੋ ਸਾਮਾਨ ਢੋਣ ਵਾਲਿਆਂ ਦੀ ਮੌਤ ਹੋ ਗਈ ਸੀ।