BTV BROADCASTING

Watch Live

ਅਮੀਰ ਖ਼ਾਨ ਨੇ ਮਹਿਲਾ ਪਹਿਲਵਾਨ Vinesh Phogat ਨੂੰ ਕੀਤਾ ਫੋਨ, ਜਾਣੋ ਵੇਰਵਾ

ਅਮੀਰ ਖ਼ਾਨ ਨੇ ਮਹਿਲਾ ਪਹਿਲਵਾਨ Vinesh Phogat ਨੂੰ ਕੀਤਾ ਫੋਨ, ਜਾਣੋ ਵੇਰਵਾ

ਪੈਰਿਸ ਓਲੰਪਿਕ 2024 (Paris Olympics 2024) ਤੋਂ ਬਾਅਦ ਵਿਨੇਸ਼ ਫੋਗਾਟ (Vinesh Phogat) ਦਾ ਨਾਂ ਹਰ ਕਿਸੇ ਦੀ ਜ਼ੁਬਾਨ ‘ਤੇ ਹੈ। ਪਿਛਲੇ ਮਹੀਨੇ ਪੈਰਿਸ ਓਲੰਪਿਕ ਵਿਚ ਉਸ ਨੇ ਮਹਿਲਾ ਰੈਸਲਿੰਗ ਵਿਚ ਕਿਊਬਾ ਦੀ ਗੁਜ਼ਮਾਨ ਲੋਪੇਜ਼ ਨੂੰ 5-0 ਨਾਲ ਹਰਾਇਆ ਸੀ।

ਹਾਲਾਂਕਿ ਫ੍ਰੀਸਟਾਈਲ ਕੁਸ਼ਤੀ ‘ਚ ਵਿਨੇਸ਼ 50 ਕਿਲੋ ਤੋਂ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਫਾਈਨਲ ‘ਚ ਆਪਣੀ ਜਗ੍ਹਾ ਨਹੀਂ ਬਣਾ ਸਕੀ। ਜਿੱਤ ਕੇ ਵੀ ਮਿਲੀ ਇਸ ਹਾਰ ਤੋਂ ਵਿਨੇਸ਼ ਫੋਗਾਟ ਕਾਫ਼ੀ ਟੁੱਟ ਚੁੱਕੀ ਸੀ, ਜਿਸ ਤੋਂ ਬਾਅਦ ਪੂਰਾ ਦੇਸ਼ ਉਸ ਦਾ ਹੌਸਲਾ ਵਧਾ ਰਿਹਾ ਸੀ। ਹਾਲ ਹੀ ‘ਚ ‘ਦੰਗਲ’ ਦੇ ਅਦਾਕਾਰ ਆਮਿਰ ਖਾਨ (Aamir Khan) ਨੇ ਵੀ ਵਿਨੇਸ਼ ਫੋਗਾਟ ਦੀ ਭਾਰਤ ਵਾਪਸੀ ਦੇ ਤੁਰੰਤ ਬਾਅਦ ਉਸ ਨਾਲ ਫੋਨ ’ਤੇ ਗੱਲ ਕੀਤੀ।

Related Articles

Leave a Reply